Pakhe Chalde Song Lyrics. ਹੋ ਪਿੱਠ ਪਿੱਛੇ ਬੋਲਦੇ ਨੀ ਮੂੰਹ ਤੇ ਕਰੀਏ ਆਥਣੇ ਜਹੇ ਬਹਿ ਕੇ ਗੱਲਾਂ ਖੂਹ ਤੇ ਕਰੀਏ
Pakhe Chalde Song Lyrics
ਹੋ ਪਿੱਠ ਪਿੱਛੇ ਬੋਲਦੇ ਨੀ ਮੂੰਹ ਤੇ ਕਰੀਏ
ਆਥਣੇ ਜਹੇ ਬਹਿ ਕੇ ਗੱਲਾਂ ਖੂਹ ਤੇ ਕਰੀਏ
ਝੋਨਾ ਕਣਕ ਕਪਾਹਾਂ ਪੱਕੇ ਰਹੀ ਬਿੱਲੋ ਰਾਣੀਏ
ਜੱਟ ਜ਼ਿਆਦਾ ਖੁਸ਼ ਸਾਉਣੀ ਹਾੜ੍ਹੀ ਬਿੱਲੋ ਰਾਣੀਏ
ਬਹੁਤ ਆਉਣ ਜਾਂ ਨਾ ਕੀਤੇ ਵੀ ਰੱਖਿਆ
ਥੋੜੇ ਜਹੇ ਜੁੰਮੇਵਾਰੀਆਂ ਦੇ ਘੇਰੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫਸੋਸ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫਸੋਸ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ
ਮਹਿੰਗੀਆਂ ਮਿੱਲਾਂ ਨੂੰ ਮਾਤ ਪਾਈ ਹੁੰਦੀ ਆ
ਘਰੋਂ ਜਦੋਂ ਰੋਟੀ ਖੇਤ ਆਈ ਹੁੰਦੀ ਆ
ਮਹਿੰਗੀਆਂ ਮਿੱਲਾਂ ਨੂੰ ਮਾਤ ਪਾਈ ਹੁੰਦੀ ਆ
ਘਰੋਂ ਜਦੋਂ ਰੋਟੀ ਖੇਤ ਆਈ ਹੁੰਦੀ ਆ
ਧਾਰੀ ਆ ਮਖਣੀ ਨੀ ਦਾਲ ਚ ਬੀਬਾ
ਸਾਗ ਦਾ ਨਾ ਤੋੜ ਕੋਈ ਸਿਆਲ ਚ ਬੀਬਾ
ਸਾਨੂ ਕੇਹਰ ਚਾਟਾਂ ਉੱਤੇ 12 ਵੱਜਦੇ
ਉੱਠ ਜਾਂਦੇ ਸਾਰੇ ਮੂੰਹ ਨੇੜੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫਸੋਸ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫਸੋਸ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ
ਨੀ ਟਾਵੇਂ ਟਾਵੇਂ ਅਸੀ ਪਿੰਡ ਪੱਖੇ ਚਲਦੇ
ਸਥਾਨ ਵਿਚ ਸਾਡੇ ਹਾਸੇ ਠੱਠੇ ਚਲਦੇ
ਨੀ ਟਾਵੇਂ ਟਾਵੇਂ ਅਸੀ ਪਿੰਡ ਪੱਖੇ ਚਲਦੇ
ਸਥਾਨ ਵਿਚ ਸਾਡੇ ਹਾਸੇ ਠੱਠੇ ਚਲਦੇ
ਪਿੰਡ ਦੀਆਂ ਜੰਮਿਆਂ ਤਾਂ ਭੈਣਾਂ ਹੁੰਦੀਆਂ
ਵੇਹੜੇ ਦੀਆਂ ਰੌਣਕਾਂ ਦਾਭੇਨ ਹੁੰਦੀਆਂ
ਪਹਿਲੀ ਤੱਕਣੀ ਚ ਜਿਹੜੇ ਮੋਹ ਲੈਂਦੇ ਆ
ਗੋਰ ਨਾਲ ਦੇਖੀ ਓਹੀ ਚੇਹਰੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫਸੋਸ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫਸੋਸ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ
ਛੋਟੀ ਛੋਟੀ ਖੁਸ਼ੀ ਹੋਵੇ ਫੜ੍ਹ ਲੈਣੇ ਆ
ਮਾਝਾ ਗਈਆਂ ਨਾਲ ਗੱਲਾਂ ਕਰ ਲੈਣੇ ਆ
ਛੋਟੀ ਛੋਟੀ ਖੁਸ਼ੀ ਹੋਵੇ ਫੜ੍ਹ ਲੈਣੇ ਆ
ਮਾਝਾ ਗਈਆਂ ਨਾਲ ਗੱਲਾਂ ਕਰ ਲੈਣੇ ਆ
ਅਸੀਂ ਕੇਹਰ ਇਦਯਿਆਂ ਚੈੱਕ ਕਰਦੇ
ਓਪਰਾ ਵੀ ਆਵੇ ਚਾਹ ਧਾਰ ਲੈਣੇ ਆ
ਸਾਡੇ ਵਿਚੋਂ ਕੱਲਾ ਮਾਵੀ ਚੰਡੀਗੜ੍ਹ ਆ
ਬਾਕੀ ਅਸੀਂ ਖੁਸ਼ ਮੋਜਉਖੇਰੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫਸੋਸ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫਸੋਸ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ